JAI BABA MURAD SHAH JI
ਪਿਆਰ ਦਾ ਤੂੰ ਮਾਣ ਮੇਹਰਬਾਨ ਰੱਖ ਲੈ
ਸਾਡੇ ਬਲੋ ਦਿਲ ਨਜਰਾਨਾ ਰੱਖ ਲੈ
ਲਾਰਾ ਲਾਈ ਰਖਾ ਕੀ ਮੈਂ
ਅੱਖਾਂ ਨੂੰ ਦੀਦਾਰ ਦਾ
ਵੇ ਆਵੇ ਨਾ ਯਕੀਨ ਤੈਨੂੰ
ਜਦੋਂ ਤਕ ਪਿਆਰ ਦਾ
ਸੁਖ ਸਾਡੇ ਓਦੋਂ ਤਾਈ ਬਿਆਨਾਂ ਰੱਖ ਲੈ
ਸਾਡੇ ਵਲੋਂ ਦਿਲ ਨਜਰਾਨਾ ਰੱਖ ਲੈ
ਜੈਕਾਰਾ ਬਾਬਾ ਮੁਰਾਦ ਸ਼ਾਹ ਜੀ ਦਾ
ਬੋਲ ਸੱਚੇ ਦਰਬਾਰ ਕੀ ਜੈ
ਜੈਕਾਰਾ ਸੈ ਗੁਲਾਮ ਸ਼ਾਹ ਜੀ ਦਾ
ਬੋਲੋ ਸੱਚੇ ਦਰਬਾਰ ਕੀ ਜੈ